¡Sorpréndeme!

ਇਸ਼ਕ 'ਚ ਅੰਨੀ ਹੋਈ 25 ਸਾਲਾਂ ਕੁੜੀ, ਆਸ਼ਿਕ਼ ਨੂੰ ਪਾਉਣ ਲਈ ਪੈ ਗਈ ਕਾਲੇ ਜਾਦੂ ਦੇ ਚੱਕਰਾਂ 'ਚ |OneIndia Punjabi

2024-01-24 1 Dailymotion

ਕਿਹਾ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ। ਪਿਆਰ ਦੀ ਕੋਈ ਕੀਮਤ ਨਹੀਂ ਰੱਖੀ ਜਾ ਸਕਦੀ। ਅਜਿਹਾ ਹੀ ਇਕ ਮਾਮਲਾ ਬੇਂਗਲੁਰੂ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਲੜਕੀ ਨੇ ਆਪਣਾ ਪੁਰਾਣਾ ਪਿਆਰ ਵਾਪਸ ਲੈਣ ਦੀ ਕੋਸ਼ਿਸ਼ 'ਚ ਲੱਖਾਂ ਰੁਪਏ ਗੁਆ ਦਿੱਤੇ। ਬੈਂਗਲੁਰੂ ਦੀ ਰਹਿਣ ਵਾਲੀ ਲੜਕੀ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਪਿਆਰ ਦੇ ਰਸਤੇ 'ਤੇ ਚੱਲਦੇ ਹੋਏ ਉਹ ਧੋਖਾਧੜੀ ਦਾ ਸ਼ਿਕਾਰ ਹੋ ਜਾਵੇਗੀ।ਹੋਇਆ ਇੰਝ ਕਿ ਬੈਂਗਲੁਰੂ ਦੀ ਰਹਿਣ ਵਾਲੀ ਇੱਕ ਕੁੜੀ ਪਿਆਰ ਵਿੱਚ ਫਸ ਗਈ। ਹਾਲਾਂਕਿ ਕੁਝ ਸਮਾਂ ਪਹਿਲਾਂ ਉਸ ਦਾ ਬ੍ਰੇਕਅੱਪ ਹੋ ਗਿਆ ਸੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ। ਇਸ ਸਮੇਂ ਦੌਰਾਨ, 9 ਦਸੰਬਰ 2023 ਨੂੰ ਸੋਸ਼ਲ ਮੀਡੀਆ 'ਤੇ ਉਸ ਦੀ ਮੁਲਾਕਾਤ ਅਹਿਮਦ ਨਾਮ ਦੇ ਜੋਤਸ਼ੀ ਨਾਲ ਹੋਈ। ਅਹਿਮਦ ਨੇ ਦਾਅਵਾ ਕੀਤਾ ਕਿ ਉਹ ਆਪਣੇ ਕਾਲੇ ਜਾਦੂ ਦੀ ਮਦਦ ਨਾਲ ਲੜਕੀ ਨੂੰ ਉਸ ਦੇ ਪਿਆਰ ਨਾਲ ਮਿਲ ਸਕਦਾ ਸੀ।
.
A 25-year-old girl who became enamored with Ishq, fell into the circles of black magic to get Ashiq.
.
.
.
#bangalorenews #blackmagic #latestnews
~PR.182~